NationalPunjab ਸ਼ੰਭੂ ਬਾਰਡਰ ’ਤੇ ਵਿਗੜਿਆ ਮਾਹੌਲ By Fact Recorder - December 14, 2024 25 WhatsAppFacebookTwitterPinterestEmailCopy URL ਸ਼ੰਭੂ, 14 ਦਸੰਬਰ- ਪ੍ਰਸ਼ਾਸਨ ਵਲੋਂ ਕਿਸਾਨਾਂ ਖਿਲਾਫ਼ ਕੀਤੀ ਕਾਰਵਾਈ ਵਿਚ ਦਰਜਨਾਂ ਦੇ ਕਰੀਬ ਕਿਸਾਨ ਜ਼ਖ਼ਮੀ ਹੋ ਗਏ ਹਨ। ਫੱਟੜ ਕਿਸਾਨਾਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।