Home Punjab ਪੰਜਾਬ ਦੇ ਲੋਕ 2027 ‘ਚ ਚਲਦਾ ਕਰਨਗੇ ‘ਆਪ’ ਦੀ ਸਰਕਾਰ ਨੂੰ :...

ਪੰਜਾਬ ਦੇ ਲੋਕ 2027 ‘ਚ ਚਲਦਾ ਕਰਨਗੇ ‘ਆਪ’ ਦੀ ਸਰਕਾਰ ਨੂੰ : ਲਾਦੀਆਂ

ਲੁਧਿਆਣਾ – ਵਿਧਾਨਸਭਾ ਹਲਕਾ ਗਿੱਲ ਦੇ ਪੰਜਾਬ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਸਰਵਣ ਸਿੰਘ ਲਾਦੀਆ ਨੇ ਕਿਹਾ ਕਿ ਬੀਤੇ ਦਿਨ ਹੋਈਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ‘ਚ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਹਨ । ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਕਾਰਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਹੁਣ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਦਾ ਲਈ ਚਲਦਾ ਕਰ ਦੇਵੇਗੀ।