ਜਲੰਧਰ ‘ਚ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਲਡੋਈ ‘ਚ ਗੀਜ਼ਰ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਨਹਾਉਣ ਸਮੇਂ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਕੁੜੀਆਂ ਦੀ ਪਛਾਣ 10 ਸਾਲਾਂ ਸ਼ਾਰਨਜੋਤ ਅਤੇ 12 ਸਾਲਾਂ ਪ੍ਰਭਜੋਤ ਕੌਰ ਵਜੋਂ ਹੋਈ ਹੈ।

ਜੇਕਰ ਤੁਸੀਂ ਵੀ ਗੈਸ ਗੀਜ਼ਰ ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਹੇਠ ਲਿਖੀਆਂ ਗੱਲਾਂ ਦਾ ਰੱਖੋ ਧਿਆਨ….
- LPG ਸਿਲੰਡਰ ਨੂੰ ਬਾਥਰੂਮ ਦੇ ਬਾਹਰ ਰੱਖੋ
- ਸਿਲੰਡਰ ਨੂੰ ਹਮੇਸ਼ਾ ਗਰਾਉਂਡ ਲੈਵਲ ਤੇ ਰੱਖੋ
- ਸਿਲੰਡਰ ਦੀ ਪਾਈਪ ਨੂੰ ਹਮੇਸ਼ਾ ਚੈੱਕ ਕਰਦੇ ਰਹੋ
- ਸਿਲੰਡਰ ਖਰੀਦਦੇ ਸਮੇਂ ISI ਮਾਰਕ ਜ਼ਰੂਰ ਚੈੱਕ ਕਰੋ
- ਬਾਥਰੂਮ ਵਿੱਚ ਐਜ਼ਾਸਟ ਜ਼ਰੂਰ ਲਗਾਓ
- ਹਮੇਸ਼ਾ ਨਹਾਉਣ ਤੋਂ ਪਹਿਲਾਂ ਹੀ ਪਾਣੀ ਗਰਮ ਕਰੋ