Hindi English Punjabi

ਅਮਨ ਬੱਗਾ ਦੀ ਜਿੱਤ ਤੇ ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ

23

ਲੁਧਿਆਣਾ:ਪਿਛਲੇ ਦਿਨੀਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 94 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਹਲਕਾ ਵਿਧਾਇਕ ਚੋਧਰੀ ਮਦਨ ਲਾਲ ਬੱਗਾ ਦੇ ਦੇ ਸਪੁੱਤਰ ਵੱਲੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਵਧਾਈਆਂ ਦੇਣ ਦੇ ਲਈ ਤਾਂਤਾ ਲੱਗਿਆ ਰਿਹਾ ਅੱਜ ਸਾਰਾ ਦਿਨ ਉਹਨਾਂ ਦੇ ਦਫਤਰ ਵਿਖੇ ਸਮਰਥਕ ਵਧਾਈ ਦੇਣ ਲਈ ਗੁਲਦਸਤੇ ਦੇਣ ਤੇ ਮੂੰਹ ਮਿੱਠਾ ਕਰਾਉਣ ਲਈ ਚਾਹਵਾਨ ਮਠਿਆਈ ਦੇ ਤੇ ਲੱਡੂਆਂ ਦੇ ਡੱਬੇ ਲੈ ਕੇ ਮਠਿਆਈਆਂ ਦੇ ਡੱਬੇ ਤੇ ਲੱਡੂਆਂ ਡੱਬੇ ਲੈ ਕੇ ਪਹੁੰਚੇ ਸਮਰਥਕਾਂ ਵੱਲੋਂ ਅਮਨ ਬੱਗਾ ਨੂੰ ਮੂੰਹ ਮਿੱਠਾ ਕਰਵਾਇਆ ਅਤੇ ਗੁਲਦਸਤੇ ਭੇਂਟ ਕੀਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਅਮਨ ਬੱਗਾ ਨੇ ਕਿਹਾ ਕਿ ਉਹ ਸਾਰੇ ਵਾਰਡ ਨੰਬਰ 94 ਦੇ ਵਾਸੀਆਂ ਧੰਨਵਾਦ ਕਰਦਾਂ ਹਾਂ ਅਤੇ ਯਕੀਨ ਦਵਾਉਂਦਾ ਹਾਂ ਕਿ ਵਾਰਡ ਨੰਬਰ 94 ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਛੱਡਣਗੇ ਅਤੇ ਇਲਾਕੇ ਨੂੰ ਸੁੰਦਰ ਬਣਾਉਣ ਵਿੱਚ ਮੋਹਰੀ ਭੂਮਿਕਾ ਕਰਨਗੇ ਇਸ ਮੌਕੇ ਆਗੂ ਸਮਾਟੀ, ਅਮਨਪ੍ਰੀਤ ਸਿੰਘ ਸੰਨੀ, ਸ੍ਰੀ ਰਾਜੂ ਸਿੱਧੂ ਮੁੱਖ ਸੇਵਾਦਾਰ ਬਾਬਾ ਬੇਰੀ ਦਰਬਾਰ,ਲੱਕੀ, ਅਮਿਤ ਸ਼ਰਮਾ, ਪ੍ਰਿੰਸ, ਨਬੀ ਛਾਬੜਾ,ਗੋਰਵ ਕੁਮਾਰ,ਨਵੀਨ ਕਟਪਾਲ,ਸ਼ਲਭ ਨਾਰੰਗ, ਵਿੱਕੀ ਧਾਂਦਰਾ, ਸ਼ਾਮ ਸਚਦੇਵਾ, ਆਦਿ ਹਾਜ਼ਰ ਸਨ।