Home Punjab ਮੋਦੀ ਸਰਕਾਰ ਨੇ ਬਾਬਾ ਸਾਹਿਬ ਦੇ ਪੰਚ ਤੀਰਥ ਦੇ ‘ ਸਥਲਾਂ ਦੀ...

ਮੋਦੀ ਸਰਕਾਰ ਨੇ ਬਾਬਾ ਸਾਹਿਬ ਦੇ ਪੰਚ ਤੀਰਥ ਦੇ ‘ ਸਥਲਾਂ ਦੀ ਉਸਾਰੀ ਦਾ ਕੰਮ ਕੀਤਾ : ਸ਼ਾਹ

ਲੁਧਿਆਣਾ: ਕੇਂਦਰੀ ਗ੍ਰਹਿ ਅਤੇ ਹਿਕਾਰਤਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਿਤ ਸ਼ਾਹ ਨੇ ਭਾਜਪਾ ਦੇ ਕੇਂਦਰੀ ਦਫਤਰ ਵਿਖੇ ਆਯੋਜਿਤ ਪ੍ਰੈੱਸ ਬਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੋਂ ਨਿਸ਼ਾਨਾ ਸਾਧਦਿਆਂ ਆਪਣੇ ਸੰਬੋਧਨ ‘ਚ ਕਿਹਾ ਕਿ ਮੋਦੀ ਰਕਾਰ ਨੇ ਬਾਬਾ ਸਾਹਿਬ ਦੇ ਪੰਚ ਤੀਰਥ ਸਥਲਾਂ ਦੀ ਉਸਾਰੀ ਦਾ ਕੰਮ ਕੀਤਾ ਹੈ ਅਤੇ ਸੰਵਿਧਾਨ ਦੀ ਮੂਲ ਭਾਵਨਾ ਅਨੁਸਾਰ ਰਾਖਵੇਂਕਰਨ ਨੂੰ ਜ਼ਬੂਤ ਕਰਕੇ ਐਸ.ਸੀ, ਐਸ.ਟੀ. ਤੇ ਓ.ਬੀ.ਸੀ. ਦੇ ਅਧਿਕਾਰਾਂ ਦੀ ਖਿਆ ਕੀਤੀ ਹੈ। ਪਹਿਲਾਂ ਜਨ ਸੰਘ ਤੇ ਫਿਰ ਭਾਰਤੀ ਜਨਤਾ ਪਾਰਟੀ ਨੇ ਮੇਸ਼ਾ ਬਾਬਾ ਸਾਹਿਬ ਦੇ ਸਿਧਾਂਤਾਂ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। 140 ਕਰੋੜ ਦੀ ਜਨਤਾ ਜਾਣਦੀ ਹੈ ਕਿ ਭਾਰਤੀ ਰਾਜਨੀਤੀ ਨੂੰ ਨਵੀਂ ਪਛਾਣ ਦੇ ਕੇ ਇੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਲੱਗੇ ਹੋਏ ਅਮਿਤ ਸ਼ਾਹ ਇੱਕ ਅਜਿਹੀ ਪਾਰਟੀ ਆਉਂਦੇ ਹਨ ਜੋ ਕਦੇ ਵੀ ਬਾਬਾ ਸਾਹਿਬ ਅੰਬੇਡਕਰ ਜਾਂ ਉਨ੍ਹਾਂ ਦੋ ਵਿਚਾਰਾਂ ਦਾ ਅਪਮਾਨ ਨਹੀਂ ਕਰ ਸਕਦੀ। ਸੱਚ ਤਾਂ ਇਹ ਹੈ ਕਿ ਅੰਮ੍ਰਿਤ ਕਾਲ ਵਿਚ ਸ਼ਾਹ ਦੀਆਂ ਨੀਤੀਆਂ ਨੇ ਮੋਦੀ ਸਰਕਾਰ ਵਿਚ ਪਛੜੇ ਵਰਗਾਂ ਨੂੰ ਉੱਚਾ ਨੂੰ ਚੁੱਕਣ, ਫੌਜ ਅਤੇ ਪੁਲਿਸ ਦਾ ਸਨਮਾਨ, ਔਰਤਾਂ ਸਸ਼ਕਤੀਕਰਨ ਅਤੇ ਦੋਸ਼ ਖੁਸ਼ਹਾਲੀ ਅਤੇ ਵਿਕਾਸ ਦੇ ਰਾਹ ਤੇ ਤੋਰਿਆ ਹੈ।