Hindi English Punjabi

ਜੀ.ਕੇ. ਇਸਟੇਟ ਵਿਖੇ ਅੱਜ ਲੰਗਰ ਲਗਾਇਆ ਜਾਵੇਗਾ

19

ਲੁਧਿਆਣਾ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਤ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਜੀ.ਕੇ ਇਸਟੇਟ, 1 ਨੰਬਰ ਗੇਟ, ਭਾਮੀਆਂ ਖੁਰਦ ਵਿਖੇ ਅੱਜ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਲੰਗਰ ਲਗਾਇਆ ਜਾ ਰਿਹਾ ‘ ਹੈ। ਲੰਗਰ ਦੀ ਸੇਵਾ ਐਡਵੋਕੇਟ ਇੰਦਰਪਾਲ ਸਿੰਘ ਨੋਬੀ ਵੱਲੋਂ ਕੀਤੀ ਜਾਵੇਗੀ। ਪ੍ਰੈਸ ਨੂੰ ਇਹ ਜਾਣਕਾਰੀ ਡਾ: ਅੰਮ੍ਰਿਤਪਾਲ ਸਿੰਘ ਚੇਅਰਮੈਨ ਜੀ.ਕੇ.ਇਸਟੇਟ ਭਾਮੀਆਂ ਖੁਰਦ ਨੇ ਦਿੱਤੀ।