Home Authors Posts by Fact Recorder Bureau

Fact Recorder Bureau

Fact Recorder Bureau
8338 POSTS 0 COMMENTS

ਪਟਵਾਰ ਯੂਨੀਅਨ 12 ਦਸੰਬਰ ਨੂੰ ਸਦਭਾਵਨਾ ਦਿਵਸ ਮਨਾਵੇਗੀ : ਔਜਲਾ ਸ਼ਰਮਾ

0
ਅੱਜ ਲੁਧਿਆਣਾ ਦੇ ਬੱਚਤਭਵਨ 'ਚਦਿੱਤੀਰੈਵੇਨਿਊ ਪਟਵਾਰ ਯੂਨੀਅਨ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਪੰਜਾਬ ਪ੍ਰਧਾਨ ਬਲਰਾਜ ਸਿੰਘ ਔਜਲਾ ਅਤੇ ਜ਼ਿਲਾ ਪ੍ਰਧਾਨ...

ਗਾਲ੍ਹਾਂ ਕੱਢਣ ਤੋਂ ਰੋਕਣ ’ਤੇ ਗੁੱਸੇ ’ਚ ਆਏ ਵਿਅਕਤੀ ਨੇ ਪਿਓ-‑ਪੁੱਤ ’ਤੇ ਕੀਤਾ ਫਾਇਰ

0
ਮੋਗਾ, 6 ਦਸੰਬਰ- ਸਥਾਨਕ ਨਾਨਕ ਨਗਰੀ ’ਚ ਇਕ ਘਰ ਦੇ ਬਾਹਰ ਮੋਬਾਈਲ ’ਤੇ ਗਾਲ੍ਹਾਂ ਕਢਣ ਵਾਲੇ ਵਿਅਕਤੀ ਨੂੰ ਰੋਕਿਆ ਤਾਂ ਗੁੱਸੇ ’ਚ ਆਏ ਵਿਅਕਤੀ ਨੇ...

ਮੋਬਾਈਲ ਫੋਨ ਚੋਰੀ ਕਰਨ ਵਾਲੇ 2 ਕਾਬੂ

0
ਲੁਧਿਆਣਾ:- ਥਾਣਾ ਲਾਡੋਵਾਲ ਦੀ ਪੁਲਸ ਨੇ ਗਲਤ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ 2...

IND vs AUS Pink Ball Test: ਮਿਸ਼ੇਲ ਸਟਾਰਕ ਨੇ ਰਚਿਆ ਇਤਿਹਾਸ, ਭਾਰਤ ਖਿਲਾਫ ਪਹਿਲੀ...

0
ਫਿਰ ਉਨ੍ਹਾਂ ਨੇ ਕੇਐਲ ਰਾਹੁਲ, ਵਿਰਾਟ ਕੋਹਲੀ, ਆਰ ਅਸ਼ਵਿਨ ਅਤੇ ਹਰਸਿਤ ਰਾਣਾ ਨੂੰ ਵੀ ਆਊਟ ਕੀਤਾ ਅਤੇ ਅੰਤ ਵਿੱਚ ਨਿਤੀਸ਼ ਕੁਮਾਰ ਰੈੱਡੀ ਨੂੰ ਆਊਟ...

ਜੱਜ ਸਾਹਿਬ ਨੂੰ ਪਸੰਦ ਨਹੀਂ ਆਇਆ ਹੈੱਡ ਕਾਂਸਟੇਬਲ ਦੇ ਸੈਲਿਊਟ ਦਾ ਤਰੀਕਾ, 7 ਦਿਨ...

0
ਦਰਅਸਲ, ਜਲੌਰ ਜ਼ਿਲ੍ਹੇ ਦਾ ਹੈੱਡ ਕਾਂਸਟੇਬਲ ਪੂਨਰਾਮ ਜ਼ਿਲ੍ਹਾ ਅਦਾਲਤ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਜੱਜ ਦੇ ਸਾਹਮਣੇ ਪੇਸ਼ ਹੋਇਆ ਸੀ। ਉਨ੍ਹਾਂ ਜੱਜ...

ਤਰਨਤਾਰਨ ਦੇ ਨੌਜਵਾਨ ਨੂੰ ਕੈਨੇਡਾ ‘ਚ ਗੋਲ਼ੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ, ਭਰਾ...

0
ਤਰਨਤਾਰਨ, 6 ਦਸੰਬਰ:- ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨਾਂ ਦੇ ਨੌਜਵਾਨ ਦੀ ਉਸ ਸਮੇਂ ਗੋਲ਼ੀ...

ਲੰਬੇ ਸਮੇਂ ਤੋਂ ਬਾਅਦ ਇਕੱਠੇ ਨਜ਼ਰ ਆਏ ਅਭਿਸ਼ੇਕ ਤੇ ਐਸ਼ਵਰਿਆ, ਤਲਾਕ ਦੀਆਂ…

0
Abhishek Bachchan Aishwarya Rai: ਬੱਚਨ ਪਰਿਵਾਰ ਦੇ ਰਿਸ਼ਤੇ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ। ਪਿਛਲੇ ਕਈ ਸਾਲਾਂ ਤੋਂ ਐਸ਼ਵਰਿਆ ਰਾਏ ਬੱਚਨ ਦੇ ਆਪਣੇ ਸਹੁਰਿਆਂ ਨਾਲ...

ਕਿਸਾਨਾਂ ਦਾ ਜਥਾ ਬੈਰੀਕੇਡਿੰਗ ਤੋੜ ਕੇ 200 ਮੀਟਰ ਅੱਗੇ ਵਧਿਆ

0
ਰਾਜਪੁਰਾ/ਚੰਡੀਗੜ੍ਹ, 6 ਦਸੰਬਰ-  ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨੀ ਮੰਗਾਂ ਦੇ ਸੰਬੰਧ 'ਚ ਦਿੱਲੀ ਵੱਲ ਪੈਦਲ ਕੂਚ ਕਰਨ ਦੇ ਐਲਾਨ ਸਬੰਧੀ ਸ਼ੁੱਕਰਵਾਰ...

ਖੰਨਾ ਨੈਸ਼ਨਲ ਹਾਈਵੇ ‘ਤੇ ਬੱਸ ਸਮੇਤ 5 ਕੈਂਟਰ ਆਪਸ ’ਚ ਟਕਰਾਏ

0
ਖੰਨਾ, 6 ਦਸੰਬਰ- ਸ਼ੁੱਕਰਵਾਰ ਸਵੇਰੇ ਨੈਸ਼ਨਲ ਹਾਈਵੇ ਪੁੱਲ ਉੱਪਰ ਇਕ ਤੋਂ ਬਾਅਦ ਇਕ ਪੰਜ ਗੱਡੀਆਂ ਆਪਸ 'ਚ ਟਕਰਾਈਆਂ ਜਿਸ ਨਾਲ ਗੱਡੀਆਂ ਦਾ ਭਾਰੀ ਨੁਕਸਾਨ...

Earthquake: ਭੂਚਾਲ ਦੇ ਜ਼ਬਰਦਸਤ ਝਟਕੇ, 53 ਲੱਖ ਲੋਕ ਖ਼ਤਰੇ ਵਿਚ, ਅਲਰਟ ਜਾਰੀ

0
ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਕਰੀਬ ਇਕ ਘੰਟੇ ਤੱਕ ਜਾਰੀ ਰਹੀ। ਇਹ ਚਿਤਾਵਨੀ ਭੂਚਾਲ ਦੇ ਤੁਰੰਤ ਬਾਅਦ ਜਾਰੀ ਕੀਤੀ ਗਈ ਸੀ। ਚੇਤਾਵਨੀ ਕੈਲੀਫੋਰਨੀਆ...

Today News