ਸੜਕ ਹਾਦਸੇ ‘ਚ SHO ਦੀ ਮੌਤ ਹੋ ਗਈ ਹੈ। SHO ਦੀ ਪਛਾਣ ਦਵਿੰਦਰ ਪਾਲ ਸਿੰਘ ਵਜੋਂ ਹੋਈ। ਦਵਿੰਦਰ ਪਾਲ ਸਿੰਘ ਸਮਰਾਲਾ ‘ਚ ਤਾਇਨਾਤ ਸੀ। ਅਮਲੋਹ ਦੇ ਨੇੜੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਨੋਵਾ ਕਾਰ ਟਰੱਕ ‘ਚ ਜਾ ਵੱਜੀ।
ਸੜਕ ਹਾਦਸੇ ਵਿਚ SHO ਦੀ ਮੌਤ ਹੋ ਗਈ ਹੈ। SHO ਦੀ ਪਛਾਣ ਦਵਿੰਦਰ ਪਾਲ ਸਿੰਘ ਵਜੋਂ ਹੋਈ।
ਦਵਿੰਦਰ ਪਾਲ ਸਿੰਘ ਸਮਰਾਲਾ ‘ਚ ਤਾਇਨਾਤ ਸੀ। ਅਮਲੋਹ ਦੇ ਨੇੜੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਨੋਵਾ ਕਾਰ ਟਰੱਕ ‘ਚ ਜਾ ਵੱਜੀ।
