Hindi English Punjabi

ਪਿਛਲੇ ਦਿਨੀਂ ਜਲੰਧਰ ਨੇੜੇ ਪੰਜਾਬ ਦੇ ਨੰਬਰਦਾਰ ਯੂਨੀਅਨ ਦੀ ਹੋਈ ਮੀਟਿੰਗ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵੱਲੋਂ ਕੀਤੀ ਗਈ ਅਤੇ ਮੀਟਿੰਗ ਵਿੱਚ ਪੰਜਾਬ ਭਰ ਤੋਂ ਪ੍ਰਧਾਨ ਨੰਬਰਦਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਅੱਜ ਸਭ ਤਹਿਸੀਲ ਖੇਮਕਰਨ ਵਿਖੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਿੰਗਾਰਾ ਸਿੰਘ ਨੇ ਉੱਥੇ ਕੀਤੀ ਗਈ ਮੀਟਿੰਗ ਦੁਆਰਾ ਵਿਚਾਰ ਵਟਾਂਦਰੇ ਅੱਜ ਨੰਬਰਦਾਰ ਯੂਨੀਅਨ ਸਬ
ਤਹਿਸੀਲ ਖੇਮਕਰਨ ਵਿਖੇ ਦੱਸਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੰਬਰਦਾਰਾਂ ਦੇ ਮਾਣ ਭੱਤੇ ਦੇਣ ਤੋਂ ਕਤਰਾ ਰਹੀ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੰਬਰਦਾਰਾਂ ਦੇ ਮਾਣ ਭੱਤੇ ਨਹੀਂ ਵਧਾਉਂਦੀ ਤਾਂ ਜਿਸ ਤਰ੍ਹਾਂ ਜਲੰਧਰ ਵਿੱਚ ਮੀਟਿੰਗ ਕੀਤੀ ਗਈ ਅਤੇ ਨੰਬਰਦਾਰ ਪੰਜਾਬ ਦੀਆਂ ਸਾਰੀ ਯੂਨੀਅਨ ਦਾ ਜੋ ਪੰਜਾਬ ਸਰਕਾਰ ਦੁਆਰਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਦਿਲਬਾਗ ਸਿੰਘ ਤਹਿਸੀਲ ਪ੍ਰਧਾਨ ਵਲਟੋਹਾ ਨੇ ਨੇ ਕਿਹਾ ਕਿ ਕੋਈ ਵੀ ਨੰਬਰਦਾਰ ਜੋ ਨਵਾਂ ਸਰਕਾਰ ਬਣਾਉਂਦੀ ਹੈ ਤਾਂ ਉਹ ਜੱਦੀ ਪੁਰਸ਼ੀ ਖਾਨਦਾਨੀ ਜੋ ਨੰਬਰਦਾਰੀ ਚੱਲਦੀ ਆਉਂਦੀ ਉਹਨਾਂ ਵਿੱਚੋਂ ਹੀ ਚੋਣ ਕੀਤੀ ਜਾਵੇ ਅਤੇ ਇਸ ਮੌਕੇ ਤੇ ਹਾਜ਼ਰ ਸਨ ਸੀਨੀਅਰ ਮੀਤ ਪ੍ਰਧਾਨ ਪੰਜਾਬ ਸ਼ਿੰਗਾਰਾ ਸਿੰਘ ਲਾਖਣਾ ਤਹਿਸੀਲ ਪ੍ਰਧਾਨ ਦਿਲਬਾਗ ਸਿੰਘ ਵਲਟੋਹਾ ਮੀਤ ਪ੍ਰਧਾਨ ਦਿਲਬਾਗ ਰਾਏ ਖੇਮਕਰਨ ਜਨਰਲ ਸਕੱਤਰ ਦਇਆ ਸਿੰਘ ਮਾਛੀਕੇ ਨੰਬਰਦਾਰ ਬਲਵਿੰਦਰ ਸਿੰਘ ਹਾਜਰ ਸਨ।