Tag: Fazilka News
ਫਾਜ਼ਿਲਕਾ ਦੀ ਧਰਮਪਤਨੀ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਧੁੰਦ ਕਾਰਨ ਹੋਣ ਵਾਲੇ ਸੜਕੀ...
ਫਾਜ਼ਿਲਕਾ, 18 ਜਨਵਰੀ 2025: Fact Recorderਲਾਇਨਜ਼ ਕਲੱਬ ਦੇ ਸਹਿਯੋਗ ਨਾਲ ਵਿਧਾਇਕ ਫਾਜ਼ਿਲਕਾ ਦੀ ਧਰਮਪਤਨੀ ਤੇ ਪ੍ਰਧਾਨ ਖੁਸ਼ੀ ਫਾਊਂਡੇਸ਼ਨ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਵੱਲੋਂ ਧੁੰਦ ਕਾਰਨ ਹੋਣ...
ਸੰਤੁਲਿਤ ਖੁਰਾਕ ਗਰਭਵਤੀ ਔਰਤ ਅਤੇ ਬੱਚਿਆਂ ਲਈ ਬਹੁਤ ਜਰੂਰੀ
ਫਾਜਿਲਕਾ 16 ਜਨਵਰੀ: Fact recorderਪੰਜਾਬ ਸਰਕਾਰ ਵੱਲੋਂ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ।...
ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਅਧਿਕਾਰੀਆਂ ਨਾਲ...
ਫਾਜ਼ਿਲਕਾ, 16 ਜਨਵਰੀ: Fact Recorderਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਨਿਯਮਾਂ ਪ੍ਰਤੀ ਜਾਗਰੂਕਤਾ ਤੇ ਪਾਲਣਾ ਹੀ ਸਭ ਤੋਂ ਵੱਡਾ ਹਥਿਆਰ-ਮਨਦੀਪ ਕੌਰ
ਜਨਹਿਤ ਨੂੰ...
ਗਣਤੰਤਰ ਦਿਵਸ ਤੇ ਸਮਾਗਮ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਰਿਹਰਸਲ ਹੋਈ
ਫਾਜ਼ਿਲਕਾ 16 ਜਨਵਰੀ: Fact Recorderਗਣਤੰਤਰ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਪੇਸ਼ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਪਹਿਲੀ ਰਿਹਰਸਲ ਡੀਸੀ ਡੀਏਵੀ ਸਕੂਲ ਫਾਜ਼ਿਲਕਾ ਵਿਖੇ...
ਵਿਧਾਇਕ ਜਲਾਲਾਬਾਦ ਨੇ 31 ਨਵਜਮੀਆਂ ਧੀਆਂ ਦੀਆਂ ਮਾਵਾਂ ਨੂੰ ਬੇਬੀ ਕੇਅਰ ਕਿਟ ਤੇ ਕੰਬਲ...
ਜਲਾਲਾਬਾਦ, ਫਾਜ਼ਿਲਕਾ, 15 ਜਨਵਰੀਔਰਤਾਂ ਬਿਨਾਂ ਸੰਸਾਰ ਵਿਚ ਕਿਸੇ ਦੀ ਹੋਂਦ ਸੰਭਵ ਨਹੀਂ- ਜਗਦੀਪ ਸਿੰਘ ਗੋਲਡੀ ਕੰਬੋਜ
ਬੇਟੀ ਬਚਾਓ ਬੇਟੀ ਪੜ੍ਹਾਓ ਉਦੇਸ਼ ਸਦਕਾ ਜਲਾਲਾਬਾਦ...
ਵਿਧਾਇਕ ਫਾਜ਼ਿਲਕਾ ਨੇ 12.77 ਲੱਖ ਦੀ ਲਾਗਤ ਨਾਲ ਪਿੰਡ ਮੰਡੀ ਲਾਧੂਕਾ ਤੇ ਨੂਰਮਸੰਦ ਫਿਰਨੀ...
ਫਾਜ਼ਿਲਕਾ, 14 ਜਨਵਰੀਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਲਗਾਤਾਰ ਕਾਰਜਸ਼ੀਲਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਲਗਾਤਾਰ ਕਾਰਜਸ਼ੀਲ—ਨਰਿੰਦਰ ਪਾਲ ਸਿੰਘ ਸਵਨਾ
ਹਲਕਾ ਫਾਜ਼ਿਲਕਾ ਦੇ...
65.60 ਲੱਖ ਦੀ ਲਾਗਤ ਨਾਲ ਹੋਵੇਗਾ ਲਿੰਕ ਸੜਕ ਰੋਹੇਲਾ ਤੇਜਾ ਤੋਂ ਬੀ.ੳ.ਪੀ. ਗੱਟੀ ਨੰ....
ਫਾਜ਼ਿਲਕਾ 14 ਜਨਵਰੀ 2025: Fact Recorderਸੀ.ਸੀ. ਫਲੋਰਿੰਗ ਨਾਲ ਬਣਨ ਵਾਲੀ ਸੜਕ ਨਾਲ ਸਹਿਰ ਦੀ ਨਿਖਾਰ ਵਿੱਚ ਸੁਧਾਰ ਅਤੇ ਰਾਹੀਗਰਾਂ ਦੀ ਪ੍ਰੇਸ਼ਾਨੀ ਦੂਰ ਹੋਵੇਗੀਮੁੱਖ ਮੰਤਰੀ...
ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵੱਲੋਂ ਆਰਮੀ ਅਗਨੀਵੀਰ ਭਰਤੀ ਰੈਲੀ ਏ.ਆਰ.ਓ. ਫਿਰੋਜ਼ਪੁਰ ਲਈ ਦਿੱਤੀ ਜਾਵੇਗੀ...
ਫਾਜ਼ਿਲਕਾ, 14 ਜਨਵਰੀ: Fact Recorderਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ)...
ਸਮਾਜ ਦੀ ਤਰੱਕੀ ਲਈ ਲੜਕੇ^ਲੜਕੀ ਵਿਚਲੇ ਫਰਕ ਨੂੰ ਖਤਮ ਕਰਨਾ ਜਰੂਰੀ
ਫਾਜ਼ਿਲਕਾ 13 ਜਨਵਰੀ : Fact Recorderਡੀ ਏ ਵੀ ਸਕੁਲ ਵਿਖੇ ਸਿਹਤ ਵਿਭਾਗ ਵਲੋ ਮਨਾਈ ਗਈ ਧੀਆਂ ਦੀ ਲੋਹੜੀ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਪੀ ਸੀ ਪੀ ...






