Home Authors Posts by Fact Recorder Bureau

Fact Recorder Bureau

Fact Recorder Bureau
8337 POSTS 0 COMMENTS

ਖਿਡੌਣਾ ਪਿਸਤੌਲ ਸਮੇਤ ਅੱਠ ਮਾਮਲਿਆਂ ’ਚ ਨਾਮਜ਼ਦ ਲੁਟੇਰਾ ਕਾਬੂ

0
ਅੰਮ੍ਰਿਤਸਰ, 7 ਦਸੰਬਰ-ਲੁੱਟ--ਖੋਹ ਤੇ ਨਸ਼ਾ ਤਸਕਰੀ ਦੇ ਅੱਠ ਮਾਮਲਿਆਂ ਵਿਚ ਨਾਮਜ਼ਦ ਇਕ ਮੁਲਜ਼ਮ ਅਮਨਦੀਪ ਸਿੰਘ ਨੂੰ ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ 4 ਦਸੰਬਰ ਨੂੰ ਮਜੀਠਾ ਰੋਡ ’ਤੇ ਕੱਪੜੇ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਖਿਡੌਣਾ ਪਿਸਤੌਲ, ਚੋਰੀ ਦਾ ਪਰਸ, ਆਧਾਰ ਕਾਰਡ, 1000 ਰੁਪਏ ਨਕਦ ਅਤੇ ਇੱਕ ਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਵਜੋਂ ਕੀਤੀ ਹੈ, ਜੋ ਕਿ ਬਾਗ ਰਾਮਾਨੰਦ ਨੇੜੇ ਸਿੰਘਣੀਆਂ ਹਸਪਤਾਲ ਦਾ ਰਹਿਣ ਵਾਲਾ ਹੈ। ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਇਹ ਮਾਮਲਾ ਗੋਪਾਲ ਨਗਰ ਵਾਸੀ ਵਿਸ਼ਾਲ ਉੱਪਲ ਦੇ ਬਿਆਨਾਂ ’ਤੇ ਦਰਜ ਕੀਤਾ ਸੀ। ਵਿਸ਼ਾਲ ਦੀ ਗੋਪਾਲ ਨਗਰ ਇਲਾਕੇ 'ਚ ਔਰਤਾਂ ਦੇ ਸੂਟ ਵੇਚਣ ਦੀ ਦੁਕਾਨ ਹੈ। ਵਾਰਦਾਤ ਦੇ ਸਮੇਂ ਮੁਜਲਮ ਦੁਕਾਨ 'ਤੇ ਗਿਆ ਅਤੇ ਔਰਤਾਂ ਦੇ ਸੂਟ ਦਿਖਾਉਣ ਦੀ ਗੱਲ ਕਰਨ ਲੱਗਾ। ਜਦੋਂ ਵਿਸ਼ਾਲ ਨੇ ਉਸ ਨੂੰ ਸੂਟ ਦਿਖਾਇਆ ਤਾਂ ਮੁਲਜ਼ਮ ਨੇ ਉਸ ਦੀ ਜੇਬ ’ਚੋਂ ਪਿਸਤੌਲ ਕੱਢ ਕੇ ਉਸ ਦਾ ਪਰਸ ਲੁੱਟ ਲਿਆ ਅਤੇ ਫਰਾਰ ਹੋ ਗਿਆ। ਗ੍ਰਿਫਤਾਰੀ ਤੋਂ ਬਾਅਦ ਜਾਂਚ 'ਚ ਸਾਹਮਣੇ ਆਇਆ ਕਿ ਅਮਨਦੀਪ ਸਿੰਘ ਖਿਲਾਫ ਨਸ਼ਾ ਤਸਕਰੀ, ਡਕੈਤੀ ਅਤੇ ਚੋਰੀ ਦੇ ਕੁੱਲ 8 ਮਾਮਲੇ ਦਰਜ ਹਨ। ਇਹ ਕੇਸ ਥਾਣਾ ਸਿਵਲ ਲਾਈਨ, ਥਾਣਾ ਮਕਬੂਲਪੁਰਾ, ਥਾਣਾ ਮੋਹਕਮਪੁਰਾ ਅਤੇ ਮਜੀਠਾ ਰੋਡ ਥਾਣੇ ਵਿੱਚ ਦਰਜ ਹਨ।ਖੋਹ ਤੇ ਨਸ਼ਾ ਤਸਕਰੀ ਦੇ ਅੱਠ ਮਾਮਲਿਆਂ ਵਿਚ ਨਾਮਜ਼ਦ ਇਕ ਮੁਲਜ਼ਮ ਅਮਨਦੀਪ ਸਿੰਘ ਨੂੰ ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ 4 ਦਸੰਬਰ ਨੂੰ ਮਜੀਠਾ ਰੋਡ ’ਤੇ ਕੱਪੜੇ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਖਿਡੌਣਾ ਪਿਸਤੌਲ, ਚੋਰੀ ਦਾ ਪਰਸ, ਆਧਾਰ ਕਾਰਡ, 1000 ਰੁਪਏ ਨਕਦ ਅਤੇ ਇੱਕ ਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਵਜੋਂ ਕੀਤੀ ਹੈ, ਜੋ ਕਿ ਬਾਗ ਰਾਮਾਨੰਦ ਨੇੜੇ ਸਿੰਘਣੀਆਂ ਹਸਪਤਾਲ ਦਾ ਰਹਿਣ ਵਾਲਾ ਹੈ। ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਇਹ ਮਾਮਲਾ ਗੋਪਾਲ ਨਗਰ ਵਾਸੀ ਵਿਸ਼ਾਲ ਉੱਪਲ ਦੇ ਬਿਆਨਾਂ ’ਤੇ ਦਰਜ ਕੀਤਾ ਸੀ। ਵਿਸ਼ਾਲ ਦੀ ਗੋਪਾਲ ਨਗਰ ਇਲਾਕੇ 'ਚ ਔਰਤਾਂ ਦੇ ਸੂਟ ਵੇਚਣ ਦੀ ਦੁਕਾਨ ਹੈ। ਵਾਰਦਾਤ ਦੇ ਸਮੇਂ ਮੁਜਲਮ ਦੁਕਾਨ 'ਤੇ ਗਿਆ ਅਤੇ ਔਰਤਾਂ ਦੇ ਸੂਟ ਦਿਖਾਉਣ ਦੀ ਗੱਲ ਕਰਨ ਲੱਗਾ। ਜਦੋਂ ਵਿਸ਼ਾਲ ਨੇ ਉਸ ਨੂੰ ਸੂਟ ਦਿਖਾਇਆ ਤਾਂ ਮੁਲਜ਼ਮ ਨੇ ਉਸ ਦੀ ਜੇਬ ’ਚੋਂ ਪਿਸਤੌਲ ਕੱਢ ਕੇ ਉਸ ਦਾ ਪਰਸ ਲੁੱਟ ਲਿਆ ਅਤੇ ਫਰਾਰ ਹੋ ਗਿਆ। ਗ੍ਰਿਫਤਾਰੀ ਤੋਂ ਬਾਅਦ ਜਾਂਚ 'ਚ ਸਾਹਮਣੇ ਆਇਆ ਕਿ ਅਮਨਦੀਪ ਸਿੰਘ ਖਿਲਾਫ ਨਸ਼ਾ ਤਸਕਰੀ, ਡਕੈਤੀ ਅਤੇ ਚੋਰੀ ਦੇ ਕੁੱਲ 8 ਮਾਮਲੇ ਦਰਜ ਹਨ। ਇਹ ਕੇਸ ਥਾਣਾ ਸਿਵਲ ਲਾਈਨ, ਥਾਣਾ ਮਕਬੂਲਪੁਰਾ, ਥਾਣਾ ਮੋਹਕਮਪੁਰਾ ਅਤੇ ਮਜੀਠਾ ਰੋਡ ਥਾਣੇ ਵਿੱਚ ਦਰਜ ਹਨ।

HS Phoolka ਵੱਲੋਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸੱਦਾ, ਕਿਹਾ-ਮੈਂ ਵੀ ਅਕਾਲੀ ਦਲ...

0
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ. ਫੂਲਕਾ (Advocate HS Phoolka) ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ...

ਸੜਕ ਹਾਦਸੇ ਵਿਚ SHO ਦੀ ਮੌਤ, ਖੜ੍ਹੇ ਟਰੱਕ ਦੇ ਹੇਠਾਂ ਜਾ ਵੜੀ ਇਨੋਵਾ

0
ਸੜਕ ਹਾਦਸੇ ‘ਚ SHO ਦੀ ਮੌਤ ਹੋ ਗਈ ਹੈ। SHO ਦੀ ਪਛਾਣ ਦਵਿੰਦਰ ਪਾਲ ਸਿੰਘ ਵਜੋਂ ਹੋਈ। ਦਵਿੰਦਰ ਪਾਲ ਸਿੰਘ ਸਮਰਾਲਾ ‘ਚ ਤਾਇਨਾਤ ਸੀ।...

Eng vs Nz: ਜੋ ਰੂਟ ਨੇ ਤੋੜਿਆ ਰਾਹੁਲ ਦ੍ਰਾਵਿੜ ਦਾ ਰਿਕਾਰਡ, ਸਚਿਨ ਤੇਂਦੁਲਕਰ, ਰਿਕੀ...

0
ਇੰਗਲੈਂਡ ਅਤੇ ਨਿਊਜ਼ੀਲੈਂਡ (England vs New Zealand) ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ ‘ਚ ਇੰਗਲੈਂਡ ਦੇ ਚੋਟੀ ਦੇ ਬੱਲੇਬਾਜ਼ ਜੋਅ...

Public Holiday- 12 ਦਸੰਬਰ ਦੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਹੋਇਆ ਜਾਰੀ

0
12 ਦਸੰਬਰ ਵੀਰਵਾਰ ਨੂੰ ਬੈਂਕ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਦਰਅਸਲ, ਮੇਘਾਲਿਆ ਵਿੱਚ ਵੀਰਵਾਰ 12 ਦਸੰਬਰ ਨੂੰ ਪਾ-ਟੋਗਨ ਨੇਂਗਮਿੰਜਾ ਸੰਗਮਾ (Pa Togan Sangma)...

ਆਖ਼ਰ ਕਦੋਂ ਤੱਕ ਨਨਕਾਣਾ ਸਾਹਿਬ ਸਾਡੇ ਤੋਂ ਦੂਰ ਰਹੇਗਾ? ਸਾਡਾ ਹੱਕ ਸਾਨੂੰ ਵਾਪਸ ਮਿਲਣਾ...

0
ਗੁਰੂ ਸ਼੍ਰੀ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਲਖਨਊ ‘ਚ ਆਯੋਜਿਤ ਪ੍ਰੋਗਰਾਮ ‘ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੱਡਾ ਬਿਆਨ ਦਿੱਤਾ ਹੈ। ਸੀਐਮ...

Punjab Weather- ਪੰਜਾਬ ‘ਚ ਪੱਛਮੀ ਗੜਬੜੀ ਹੋਈ ਸਰਗਰਮ, ਅੱਜ ਸ਼ਾਮ ਤੋਂ ਵਿਗੜੇਗਾ ਮੌਸਮ, ਦੋ...

0
Punjab Weather- ਮਾਨਸੂਨ ਤੋਂ ਬਾਅਦ ਪਿਛਲੇ 2 ਮਹੀਨਿਆਂ ਦੇ ਸੋਕੇ ਤੋਂ ਬਾਅਦ ਹੁਣ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਕ ਪੱਛਮੀ ਗੜਬੜੀ (Western Disturbance)...

ਪੰਜਾਬ ‘ਚ ਕੜਾਕੇ ਦੀ ਠੰਡ ਕੱਢੇਗੀ ਵੱਟ,ਕਈ ਜ਼ਿਲ੍ਹਿਆ ‘ਚ ਭਾਰੀ ਮੀਂਹ ਦਾ ਅਲਰਟ..

0
ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ। ਸਵੇਰ ਅਤੇ ਸ਼ਾਮ ਦੀ ਠੰਡ ਲੋਕਾਂ ਨੂੰ ਕੋਟੀਆਂ ਅਤੇ ਜੈਕਟਾਂ ਪਾਉਣ ਨੂੰ...

ਫਾਇਰ ਨਹੀਂ Wild Fire ਬਣੀ Pushpa 2, ਦੋ ਦਿਨਾਂ 400 ‘ਚ ਕਰੋੜ ਨੂੰ ਟੱਪੀ

0
Pushpa 2 Worldwide Box Office Collection Day 2: ‘ਪੁਸ਼ਪਾ 2: ਦ ਰੂਲ’ ਬਾਕਸ ਆਫਿਸ ਉਤੇ ਕਮਾਈ ਦੇ ਮਾਮਲੇ ‘ਚ ਵਾਇਲਡ ਫਾਇਰ ਸਾਬਤ ਹੋਈ ਹੈ।...

8th Pay Commission: ਮੁਲਾਜ਼ਮਾਂ ਦੀ ਬੇਸਿਕ ਤਨਖਾਹ ‘ਚ 34500 ਰੁਪਏ ਦਾ ਵਾਧਾ!

0
8th Pay Commission: ਕੇਂਦਰ ਸਰਕਾਰ ਦੇ 1 ਕਰੋੜ ਤੋਂ ਵੱਧ ਕਰਮਚਾਰੀ ਅਤੇ ਪੈਨਸ਼ਨਰ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ...

Today News